Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gẖiḏẖā. ਲਿਆ, ਪ੍ਰਾਪਤ ਕੀਤਾ. ਉਦਾਹਰਨ: ਮੁਲਿ ਨ ਘਿਧਾ ਮੈ ਕੂ ਸਤਿਗੁਰਿ ਦਿਤਾ ॥ Raga Raamkalee 5, Vaar 17ਸ, 5, 2:2 (P: 964).
|
SGGS Gurmukhi-English Dictionary |
[Var.] From Ghittā
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਘਿਧੀ) ਗ੍ਰਿਹੀਤ. ਦੇਖੋ- ਘਿਤਾ। 2. ਸਿੰਧੀ. ਗਿਧਾ. ਖ਼ਰੀਦਿਆ. ਮੁੱਲ ਲੀਤਾ. ਸੰ. ਕ੍ਰੀਤ. “ਮੁਲਿ ਨ ਘਿਧਾ, ਮੈਕੂ ਸਤਿਗੁਰ ਦਿਤਾ.” (ਵਾਰ ਰਾਮ ੨ ਮਃ ੫) 3. ਅੰਗੀਕਾਰ ਕੀਤਾ. ਸ੍ਵੀਕਾਰ ਕੀਤੀ। ਗ੍ਰਿਹੀਤਾ. “ਬਾਹ ਪਕੜਿ ਠਾਕੁਰ ਹਉ ਘਿਧੀ.” (ਜੈਤ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|