Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gẖāle. 1. ਪਾਂਦਾ ਹੈ। 2. ਘਲੇ/ਭੇਜੇ ਹਨ। 3. ਘਾਲਦਾ/ਕਰਦਾ ਹੈ। 4. ਮਿਹਨਤ ਕਰੇ, ਘਾਲਣਾ ਕਰੇ। 5. ਮਿਹਨਤ ਨੂੰ।
ਉਦਾਹਰਨਾ:
1. ਵਸਤੁ ਪਰਾਈ ਅਪੁਨੀ ਕਰਿ ਜਾਨੈ ਹਉਮੈ ਵਿਚਿ ਦੁਖੁ ਘਾਲੇ ॥ Raga Maajh 1, Vaar 4, Salok, 1, 2:4 (P: 139).
2. ਙਣਿ ਘਾਲੇ ਸਭ ਦਿਵਸ ਸਾਸ ਨਹ ਬਢਨ ਘਟਨ ਤਿਲੁ ਸਾਰ ॥ (ਗਿਣ ਕੇ ਭੇਜੇ ਹਨ). Raga Gaurhee 5, Baavan Akhree, 21 Salok:1 (P: 254).
3. ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨੁ ਹੋਇ ਸੁ ਸੇਵਾ ਘਾਲੇ ॥ Raga Gaurhee 4, Vaar 10ਸ, 4, 1:1 (P: 304).
4. ਜੇ ਸਉ ਘਾਲੇ ਥਾਇ ਨ ਪਾਏ ॥ Raga Aaasaa 3, 50, 3:4 (P: 364).
5. ਪਤਿਤ ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀ ਭੰਨੈ ਘਾਲੇ ॥ Raga Soohee 5, Chhant 11, 1:4 (P: 784).

.

© SriGranth.org, a Sri Guru Granth Sahib resource, all rights reserved.
See Acknowledgements & Credits