Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gẖāli-ā. 1. ਮਿਹਨਤ ਕਰਕੇ ਕਮਾਇਆ, ਕਮਾਇਆ। 2. ਘਾਲ ਕਰਾਉਂਦਾ ਹੈ ਮਿਹਨਤ ਕਰਾਉਂਦਾ ਹੈ। 3. ਕਰ ਦੇਣੇ ਚਾਹੀਦੇ ਹਨ।
ਉਦਾਹਰਨਾ:
1. ਮਹਾਂ ਪੁਰਖਾਂ ਕੀ ਨਿੰਦਾ ਕਾ ਵੇਖੁ ਜਿ ਤਪੇ ਨੋ ਫਲੁ ਲਗਾ ਸਭੁ ਗਇਆ ਤਪੇ ਕਾ ਘਾਲਿਆ. Raga Gaurhee 5, Vaar 30ਸ, 4, 1:7 (P: 315).
ਹਰਿ ਜਾਣੈ ਸਭੁ ਕਿਛੁ ਜੋ ਜੀਇ ਵਰਤੈ ਪ੍ਰਭੁ ਘਾਲਿਆ ਕਿਸੈ ਕਾ ਇਕੁ ਤਿਲੁ ਨ ਗਵਾਈ ॥ (ਕੀਤੀ ਮਿਹਨਤ). Raga Gond 4, 1, 1:2 (P: 859).
2. ਮਿਹਰਵਾਨ ਸਮਰਥ ਆਪੇ ਹੀ ਘਾਲਿਆ ॥ Raga Goojree 5, Vaar 19:4 (P: 523).
ਕਬੀਰ ਮਹਿਦੀ ਕਰਿ ਘਾਲਿਆ ਆਪੁ ਪੀਸਾਇ ਪੀਸਾਇ ॥ (ਮਿਹਨਤ ਕੀਤੀ, ਘਾਲ ਘਾਲੀ, ਤਪ ਸਾਧੇ). Salok, Kabir, 65:1 (P: 1367).
3. ਕਰਨ ਨ ਸੁਨਹੀ ਨਾਦੁ ਕਰਨ ਮੁੰਦਿ ਘਾਲਿਆ. Funhe, Guru Arjan Dev, 14:2 (P: 1363).

Mahan Kosh Encyclopedia

ਸੇਵਿਆ. ਕਮਾਇਆ. “ਤੇਰਾ ਘਾਲਿਆ ਸਭ ਥਾਇਪਾਈ.” (ਗੌਂਡ ਮਃ ੪) 2. ਦੇਖੋ- ਘਾਲਿਓ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits