Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gẖāl. 1. ਕਮਾਈ, ਮਿਹਨਤ, ਘਾਲਨਾ। 2. ਸੇਵਾ। 3. ਕਰਣੀ।
ਉਦਾਹਰਨਾ:
1. ਸਾਧੂ ਸੰਗਤਿ ਮਨਿ ਵਸੈ ਪੂਰਨ ਹੋਵੈ ਘਾਲ ॥ Raga Sireeraag 5, 99, 1:2 (P: 52).
ਸੋ ਕਿਉ ਬਿਸਰੈ ਜਿ ਘਾਲ ਨ ਭਾਨੈ ॥ (ਕਮਾਈ ਨੂੰ ਭੰਨਦਾ ਨਹੀਂ, ਭਾਵ ਜਰੂਰ ਫਲ ਦਿੰਦਾ ਹੈ). Raga Gaurhee 5, Sukhmanee 20, 4:1 (P: 289).
2. ਮਨ ਮੇਰੇ ਕਰਿ ਤਾ ਕੀ ਘਾਲ ॥ Raga Gaurhee 5, Asatpadee 6, 7:4 (P: 238).
3. ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ॥ Raga Aaasaa 1, Vaar 21:2 (P: 474).
ਮੋਹਿ ਨਿਰਗੁਣ ਗੁਣੁ ਨਾਹੀ ਕੋਈ ਪਹੁਚਿ ਨ ਸਾਕਉ ਤੁਮ੍ਹ੍ਹਰੀ ਘਾਲ ॥ Raga Bilaaval 5, 121, 1:1 (P: 828).

SGGS Gurmukhi-English Dictionary
[P. v.] Labour, toil
SGGS Gurmukhi-English Data provided by Harjinder Singh Gill, Santa Monica, CA, USA.

English Translation
n.f. intense effort, hard work, labour; toil; assiduity, assiduousness, diligence, industry; also ਘਾਲ਼.

Mahan Kosh Encyclopedia

ਨਾਮ/n. ਦੇਖੋ- ਘਾਲਣਾ। 2. ਸੇਵਾ. ਟਹਿਲ. “ਘਾਲਿ ਸਿਆਣਪ ਉਕਤਿ ਨ ਮੇਰੀ.” (ਰਾਮ ਅ: ਮਃ ੫) 3. ਮਿਹਨਤ. ਮੁਸ਼ੱਕਤ. “ਸਾਧ ਕੈ ਸੰਗਿ ਨਹੀ ਕਛੁ ਘਾਲ.” (ਸੁਖਮਨੀ) 4. ਕਰਣੀ. ਕਮਾਈ. “ਪਹੁਚਿ ਨ ਸਾਕਉ ਤੁਮਰੀ ਘਾਲ.” (ਬਿਲਾ ਮਃ ੫) 5. ਵਿਨਾਸ਼. ਵਧ. “ਪਾਲਕ ਘਾਲ ਸੰਸਾਰ ਗੁਬਿੰਦੂ.” (ਨਾਪ੍ਰ) 6. ਦੁੱਧ ਨੂੰ ਉਬਾਲਣ ਸਮੇਂ ਵਿੱਚ ਮਿਲਾਇਆ ਪਾਣੀ. ਹੰਘਾਲ. ਆਵਟਣੁ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits