Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gẖāṇ(i). 1. ਘਾਣੀ, ਇਕੱਠ, ਸਮੂਹ ਭਾਵ ਸਭ। 2. ਜਿਲ੍ਹਣ, ਚਿਕੜ।
ਉਦਾਹਰਨਾ:
1. ਵੰਞੈ ਰੋਗਾ ਘਾਣਿ ਹਰਿ ਗੁਣ ਗਾਇਐ ॥ Raga Goojree 5, Vaar 8:2 (P: 520).
2. ਸੁਖੁ ਪਾਇਆ ਸਹਜ ਧੁਨਿ ਉਪਜੀ ਰੋਗਾ ਘਾਣਿ ਮਿਟਾਈ ॥ Raga Sorath 5, 41, 1:2 (P: 619).

Mahan Kosh Encyclopedia

(ਘਾਣੀ) ਨਾਮ/n. ਦੇਖੋ- ਘਾਣ 4. “ਸਭਿ ਰੋਗ ਗਵਾਏ ਦੁਖਾ ਘਾਣਿ.” (ਮਃ ੪ ਵਾਰ ਸੋਰ) 2. ਘਾਣ ਦਾ ਇਸਤ੍ਰੀ ਲਿੰਗ. ਦੇਖੋ- ਘਾਣ 2. “ਲੇਖਾ ਧਰਮ ਭਇਆ ਤਿਲੁ ਪੀੜੇ ਘਾਣੀ.” (ਬਿਹਾ ਛੰਤ ਮਃ ੫) 2. ਦੇਖੋ- ਘਾਣ 1. “ਰਣ ਵਿਚ ਘੱਤੀ ਘਾਣੀ ਲੋਹੂ ਮਿੰਜ ਦੀ.” (ਚੰਡੀ ੩) 4. ਸਿੰਧੀ. ਘਾਣੀ. ਵਿਪਦਾ. ਮੁਸੀਬਤ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits