Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gẖāᴺm..
ਉਦਾਹਰਨ:
ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥ Raga Jaitsaree 5, Vaar 17ਸ, 5, 2:1 (P: 709).

Mahan Kosh Encyclopedia

(ਘਾਮ, ਘਾਮਾ, ਘਾਮੁ) ਸੰ. घर्म्म- ਘਰਮ. ਨਾਮ/n. ਤਪਤ. ਤਾਪ. “ਚੰਦਨ ਚੰਦ ਨ ਸਰਦ ਰੁਤਿ ਮੂਲ ਨ ਮਿਟਈ ਘਾਮ.” (ਵਾਰ ਜੈਤ) 2. ਧੁੱਪ. ਆਤਪ. “ਜੈਸੇ ਤਾਪਤੇ ਨਿਰਮਲ ਘਾਮਾ। ਤੈਸੇ ਰਾਮ-ਨਾਮ ਬਿਨੁ ਬਾਪੁਰੋ ਨਾਮਾ.” (ਗੌਂਡ) ਜੈਸੇ- ਨਿਰਮਲ ਘਾਮਾ (ਧੁੱਪ) ਤੋਂ ਤਾਪ ਹੁੰਦਾ ਹੈ, ਤੈਸੇ- ਨਾਮ ਬਿਨ ਨਾਮਾ ਸੰਤਪਤ ਹੁੰਦਾ ਹੈ। 3. ਮੁੜ੍ਹਕਾ. ਪਸੀਨਾ। 4. ਗਰਮ ਰੁੱਤ. ਗ੍ਰੀਖਮ. “ਆਗੈ ਘਾਮ ਪਿਛੈ ਰੁਤਿ ਜਾਡਾ.” (ਤੁਖਾ ਬਾਰਹਮਾਹਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits