Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gẖarī. 1. ਘਰਾਂ ਅੰਦਰ, ਰਬੀ ਹਜ਼ੂਰੀ ਵਿਚ। 2. ਘੜੀ, ਪਲ, ਸਮਾਂ। 3. ਹਿਰਦੇ ਰੂਪ ਘਰ। 4. ਘਰਾਂ ਨੂੰ। 5. ਘਰ ਵਿਚ।
ਉਦਾਹਰਨਾ:
1. ਹਰਿ ਭਗਤਾ ਨੋ ਦੇਇ ਅਨੰਦੁ ਥਿਰੁ ਘਰੀ ਬਹਾਲਿਅਨੁ ॥ Raga Sireeraag 4, Vaar 1, 19:3 (P: 90).
ਹਰਿ ਭਗਤਾਂ ਨੋ ਥਿਰੁ ਘਰੀ ਬਹਾਲਿਅਨੁ ਅਪਣੀ ਪੈਜ ਰਖਾਈ ॥ Raga Gaurhee 4, Vaar 30ਸ, 4, 2:4 (P: 316).
2. ਸਫਲ ਮੂਰਤੁ ਸਫਲ ਓਹ ਘਰੀ ॥ Raga Gaurhee 5, 129, 2:1 (P: 191).
3. ਸੋ ਕਰੇ ਜਿ ਸਤਿਗੁਰ ਭਾਵਸੀ ਗੁਰੁ ਪੂਰਾ ਘਰੀ ਵਸਾਇਸੀ ॥ Raga Gaurhee 4, Vaar 18ਸ, 4, 1:2 (P: 310).
4. ਜਿਨ੍ਹ੍ਹ ਕੇ ਬੰਕੇ ਘਰੀ ਨ ਆਇਆ ਤਿਨ੍ਹ੍ਹ ਕਿਉ ਰੈਣਿ ਵਿਹਾਣੀ ॥ Raga Aaasaa 5, Asatpadee 12, 6:3 (P: 418).
5. ਏਤੇ ਜੀਅ ਜਾਂ ਚੈ ਹਹਿ ਘਰੀ ॥ Raga Malaar, Naamdev, 1, 5:2 (P: 1292).

SGGS Gurmukhi-English Dictionary
[H. n.] (from P. Gharī) period of about 24 minutes
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਘੜੀ. ਘਟਿਕਾ. “ਆਧੀ ਘਰੀ ਆਧੀਹੂ ਤੇ ਆਧ.” (ਸ. ਕਬੀਰ) 2. ਮਿੱਟੀ ਦੀ ਮੱਘੀ। 3. ਘਰ ਮੇਂ. “ਏਤੇ ਜੀਅ ਜਾਚੈ ਹਹਿ ਘਰੀ.” (ਮਲਾ ਨਾਮਦੇਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits