Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gẖanerī. 1. ਬਹੁਤ। 2. ਬਹੁਤ ਲੁਕਾਈ। 3. ਚੰਗਾ। 4. ਵਡੀ। 5. ਲੰਮੀ।
ਉਦਾਹਰਨਾ:
1. ਦਰਸਨ ਕੀ ਮਨਿ ਆਸ ਘਨੇਰੀ ਕੋਈ ਐਸਾ ਸੰਤੁ ਮੋ ਕਉ ਪਿਰਹਿ ਮਿਲਾਵੈ ॥ Raga Aaasaa 5, 15, 1:2 (P: 375).
2. ਗੁਰਸਿਖਾ ਕੀ ਭੁਖ ਸਭ ਗਈ ਤਿਨ ਪਿਛੈ ਹੋਰ ਖਾਇ ਘਨੇਰੀ ॥ (ਬਹੁਤ ਲੁਕਾਈ). Raga Aaasaa 4, Chhant 19, 3:3 (P: 451).
3. ਉਨਿ ਭੀ ਭਿਸਤਿ ਘਨੇਰੀ ਪਾਈ ॥ Raga Bhairo, Kabir, 15, 2:4 (P: 1161).
4. ਦੁਸਟ ਸਭਾ ਮਿਲਿ ਮੰਤਰ ਉਪਾਇਆ ਕਰਸਹ ਅਉਧ ਘਨੇਰੀ ॥ Raga Bhairo, Naamdev, 9, 3:1 (P: 1165).
5. ਪੈਡੇ ਬਿਨੁ ਬਾਟ ਘਨੇਰੀ. Raga Basant, Kabir, 3, 3:2 (P: 1194).

Mahan Kosh Encyclopedia

(ਘਨੇਰਾ) ਬਹੁਤਾ. ਬਹੁਤੀ. “ਬਿਨਸਹਿ ਪਾਪ ਘਨੇਰੇ.” (ਬਿਲਾ ਮਃ ੫) “ਕਰਸਹ ਅਉਧ ਘਨੇਰੀ.” (ਭੈਰ ਨਾਮਦੇਵ) ਇਸ ਥਾਂ ਵ੍ਯੰਗ੍ਯ ਹੈ ਕਿ ਪ੍ਰਹਲਾਦ ਦੀ ਉ਼ਮਰ ਦਾ ਖ਼ਾਤਮਾ ਕਰਾਂਗੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits