Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gẖan(u). ਬੱਦਲ. ਉਦਾਹਰਨ: ਘਨੁ ਗਰਜਤ ਗੋਬਿੰਦ ਰੂਪ ॥ (ਭਾਵ ਗੁਰ ਉਪਦੇਸ਼). Raga Malaar 5, 29, 1:1 (P: 1273). ਉਨਵੈ ਘਨੁ ਘਨ ਘਨਿ ਹਰੁ ਗਰਜੈ ਮਨਿ ਬਿਗਸੈ ਮੋਰ ਮੁਰਲੇ ॥ Raga Nat-Naraain 4, 2, 3:2 (P: 975).
|
|