Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gẖan. 1. ਬਹੁਤ। 2. ਸੰਘਣਾ, ਘਣਾ। 3. ਬਦਲ, ਮੇਘ। 4. ਕਾਂਸੀ ਆਦਿ ਧਾਤੁ ਦਾ ਵਾਜਾ। 5. ਸਾਰੇ, ਸਭ (ਮਹਾਨਕੋਸ਼)।
ਉਦਾਹਰਨਾ:
1. ਸਰਬਸੋ ਸੂਖ ਆਨੰਦ ਘਨ ਪਿਆਰੇ ਹਰਿ ਰਤਨੁ ਮਨ ਅੰਤਰਿ ਸੀਵਤੇ ॥ Raga Sireeraag 5, Chhant 3, 3:5 (P: 81).
ਜਹ ਆਵਟੇ ਬਹੁਤ ਘਨ ਸਾਥ ॥ ('ਮਹਾਨ ਕੋਸ਼' ਇਸ ਦੇ ਅਰਥ 'ਮੁਦਗਰ, ਲੋਹੇ ਦੇ ਮੂਸਲ' ਕਰਦਾ ਹੈ). Raga Aaasaa 5, 91, 3:1 (P: 393).
2. ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾ ਰਸਿ ਗਾਊਂ ਰੇ ॥ Raga Gaurhee, Kabir, 66, 1:1 (P: 338).
3. ਚਾਤ੍ਰਿਕ ਚਿਤ ਪਿਆਸ ਚਾਤ੍ਰਿਕ ਚਿਤ ਪਿਆਸ ਹੇ ਘਨ ਬੂੰਦ ਬਚਿਤ੍ਰਿ ਮਨਿ ਆਸ ਹੇ ਅਲ ਪੀਵਤ ਬਿਨਸਤ ਤਾਪ ॥ Raga Aaasaa 5, Chhant 14, 3:2 (P: 462).
4. ਗੀਤ ਰਾਗ ਘਨ ਤਾਲ ਸਿ ਕੂਰੇ ॥ Raga Bilaaval 1, Asatpadee 2, 3:1 (P: 832).
5. ਡੂਬੇ ਨਾਮ ਬਿਨੁ ਘਨ ਸਾਥ ॥ Raga Maaroo 5, 30, 1:1 (P: 1007).

SGGS Gurmukhi-English Dictionary
[1. Sk. N.] 1. cloud, 2. Much, many
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਸੰ. ਹਨ੍‌-ਅਪ) ਨਾਮ/n. ਬੱਦਲ. ਮੇਘ. “ਜੋਰ ਘਟਾ ਘਨ ਆਏ ਸਖੀ.” (ਕ੍ਰਿਸਨਾਵ) 2. ਕਾਂਸੀ ਆਦਿਕ ਧਾਤੁ ਦਾ ਵਾਜਾ. “ਗੀਤ ਰਾਗ ਘਨ ਤਾਲ ਸਿ ਕੂਰੇ.” (ਬਿਲਾ ਅ: ਮਃ ੧) 3. ਮੁਦਗਰ. ਲੋਹੇ ਦਾ ਮੂਸਲ. “ਜਹਿ ਆਵਟੇ ਬਹੁਤ ਘਨ ਸਾਥ.” (ਆਸਾ ਮਃ ੫) 4. ਪ੍ਰਵਾਹ. ਹੜ੍ਹ। 5. ਅਹਰਣ. ਲੋਹੇ ਦਾ ਪਿੰਡ, ਜਿਸ ਉੱਪਰ ਲੁਹਾਰ ਘੜਦਾ ਹੈ। 6. ਮੋਥਾ। 7. ਦੇਹ. ਸ਼ਰੀਰ। 8. ਲੋਹਾ। 9. ਕਪੂਰ। 10. ਅਭਰਕ। 11. ਵਿ. ਸੰਘਣਾ. “ਆਸ ਪਾਸ ਘਨ ਤੁਰਸੀ ਕਾ ਬਿਰਵਾ.” (ਗਉ ਕਬੀਰ) “ਏਕੁ ਬਗੀਚਾ ਪੇਡੁ ਘਨ ਕਰਿਆ.” (ਆਸਾ ਮਃ ੫) 12. ਸਮੂਹ. ਤਮਾਮ. ਸਭ. “ਡੂਬੇ ਨਾਮ ਬਿਨੁ ਘਨ ਸਾਥ.” (ਮਾਰੂ ਮਃ ੫) 13. ਕਠੋਰ. ਸਖ਼ਤ. ਕਰੜਾ। 14. ਠੋਸ. ਨਿੱਗਰ। 15. ਬਹੁਤ. ਅਨੇਕ. “ਬਿਕਾਰ ਘਨ.” (ਫੁਨਹੇ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits