Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gaᴺḏẖ(u). 1. ਗੰਦ ਭਾਵ ਮੰਦਾ ਬੋਲ, ਗਾਲ੍ਹਾਂ। 2. ਗੰਦੀ ਬੂ, ਬਦਬੂ। 3. ਸੁਗੰਧੀ। 1. rude words. 2. bad smell. 3. fragrance, aroma, sweet smell.
ਉਦਾਹਰਨਾ:
1. ਜਿਤੁ ਦਿਨਿ ਕਿਛੁ ਨ ਹੋਵਈ ਤਿਤੁ ਦਿਨਿ ਬੋਲਨਿ ਗੰਧੁ ॥ Raga Raamkalee 5, Vaar 5, Salok, 5, 2:4 (P: 959).
2. ਚੁਪੈ ਚੰਗਾ ਨਾਨਕਾ ਵਿਣੁ ਨਾਵੈ ਮੁਹਿ ਗੰਧੁ ॥ Raga Malaar 1, Vaar 23, Salok, 1, 1:4 (P: 1288).
3. ਫਰੀਦਾ ਰਹੀ ਸੁ ਬੇੜੀ ਹਿੰਙੁ ਦੀ ਗਈ ਕਥੂਰੀ ਗੰਧੁ ॥ Salok, Farid, 33:2 (P: 1379).

Mahan Kosh Encyclopedia

ਦੇਖੋ- ਗੰਧ। 2. ਗੰਦ. ਬਦਬੂ. “ਬਿਣੁ ਨਾਵੈ ਮੁਹਿ ਗੰਧੁ.” (ਮਃ ੧ ਵਾਰ ਮਲਾ)੩ ਦੁਖਦਾਈ ਵਾਕ. ਨਿੰਦਾ. ਦੇਖੋ- ਗੰਧ ਧਾ. “ਤਿਤੁ ਦਿਨਿ ਬੋਲਨਿ ਗੰਧੁ.” (ਮਃ ੫ ਰਾਮ ਵਾਰ ੨).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits