Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaᴺḏẖ-ī-ā. ਸੁਗੰਧਤ ਹੋ ਜਾਈਦਾ ਹੈ। perfumed. ਉਦਾਹਰਨ: ਹਰਿ ਹਰਿ ਨਾਮੁ ਸੀਤਲ ਜਲੁ ਧਿਆਵਹੁ ਹਰਿ ਚੰਦਨ ਵਾਸੁ ਸੁਗੰਧ ਗੰਧਈਆ ॥ Raga Bilaaval 4, Asatpadee 2, 1:1 (P: 834).
|
Mahan Kosh Encyclopedia |
ਵਿ. ਸੁਗੰਧਿਤ. ਖ਼ੁਸ਼ਬੂਦਾਰ. “ਚੰਦਨ ਵਾਸ ਸੁਗੰਧ ਗੰਧਈਆ.” (ਬਿਲਾ ਅ: ਮਃ ੪) 2. ਨਾਮ/n. ਗਾਂਧਾਂ. ਗ੍ਰਧ ਬਣਾਉਣ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|