Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gaᴺṯẖ(i). 1. ਤੂੰਬੇ, ਹਿੱਸੇ। 2. ਗੰਢ ਕੇ, ਮੁਰੰਮਤ ਕਰਕੇ। 3. ਗੰਢ। 4. ਗੰਢੜੀ। 1. fragments. 2. repairing. 3. knot. 4. bundle.
ਉਦਾਹਰਨਾ:
1. ਬਿਰਹ ਵਿਛੋੜਾ ਧਣੀ ਸਿਉ ਨਾਨਕ ਸਹਸੈ ਗੰਠਿ ॥ Raga Gaurhee 5, Vaar 7ਸ, 5, 1:2 (P: 319).
2. ਲੋਗੁ ਗੰਠਿ ਗੰਠਿ ਖਰਾ ਬਿਗੂਚਾ ॥ Raga Sorath Ravidas, 7, 2:1 (P: 659).
3. ਘੁੰਡੀ ਬਿਨੁ ਕਿਆ ਗੰਠਿ ਚੜ੍ਹਾਈਐ ॥ Raga Gond, Kabir, 9, 2:3 (P: 872).
ਟੂਟੈ ਗੰਠਿ ਪੜੈ ਵੀਚਾਰ ॥ (ਗੰਢ ਭਾਵ ਸਬੰਧ ਟੁਟ ਜਾਣ ਤੇ ਵਿਚਤਰ ਦੁਆਰਾ ਫਿਰ ਜੁੜ ਸਕਦਾ ਹੈ). Raga Raamkalee 2, Oankaar, 28:5 (P: 933).
4. ਖੂਲੀ ਗੰਠਿ ਉਠੋ ਲਿਖਿਆ ਆਇਆ ਰਾਮ ॥ Raga Tukhaaree 1, Chhant 2, 5:1 (P: 1110).

SGGS Gurmukhi-English Dictionary
[V.] (From Sk. Gātha).Cobble, Mend, Repair.
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਗੰਠੀ) ਨਾਮ/n. ਗੱਠ. ਜੋੜ. “ਟੂਟੇ ਗੰਠਿ ਪੜੈ ਵੀਚਾਰੁ.” (ਓਅੰਕਾਰ) 2. ਕ੍ਰਿ.ਵਿ. ਗੰਢਕੇ. ਗੱਠਕੇ. “ਲੋਕ ਗੰਠਿ ਗੰਠਿ ਖਰਾ ਬਿਗੂਚਾ.” (ਸੋਰ ਰਵਿਦਾਸ) 3. ਨਾਮ/n. ਗਠੜੀ. ਪੋਟ। 4. ਗ੍ਰੰਥਿ. ਗਾਂਠ. “ਨਾਨਕ ਸਹਸੈ ਗੰਠਿ.” (ਮਃ ੫ ਵਾਰ ਗਉ ੨) ਤੂੰ ਗੰਠੀ, ਮੇਰੁ ਸਿਰਿ ਤੂੰ ਹੈ.” (ਮਾਝ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits