Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Garihu. 1. ਘਰ। 2. ਗ੍ਰਿਹਸਤ।
ਉਦਾਹਰਨਾ:
1. ਭੂਲੀ ਫਿਰੈ ਦਿਸੰਤਰੀ ਭੂਲੀ ਗ੍ਰਿਹੁ ਤਜਿ ਜਾਇ ॥ Raga Sireeraag 1, Asatpadee 12, 2:1 (P: 60).
ਜਿਸ ਕਾ ਗ੍ਰਿਹੁ ਤਿਨਿ ਦੀਆ ਤਾਲਾ ਕੁੰਜੀ ਗੁਰ ਉਪਾਈ ॥ (ਸਰੀਰ). Raga Gaurhee 5, 122, 3:1 (P: 205).
ਗ੍ਰਿਹੁ ਵਸਿ ਗੁਰਿ ਕੀਨਾ ਹਉ ਘਰ ਕੀ ਨਾਰਿ ॥ (ਸਰੀਰ ਜਾਂ ਜੀਵਨ ਰੂਪੀ ਘਰ). Raga Soohee 5, 4, 1:1 (P: 737).
2. ਕਬੀਰ ਜਉ ਗ੍ਰਿਹੁ ਕਰਹਿ ਤ ਧਰਮੁ ਕਰੁ ਨਾਹੀ ਤ ਕਰੁ ਬੈਰਾਗੁ ॥ Salok, Kabir, 243:2 (P: 1377).

Mahan Kosh Encyclopedia

ਘਰ. ਦੇਖੋ- ਗ੍ਰਿਹ. “ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ.” (ਆਸਾ ਮਃ ੫) 2. ਗ੍ਰਿਹਸਥ. “ਜਉ ਗ੍ਰਿਹੁ ਕਰਹਿ, ਤ ਧਰਮੁ ਕਰੁ.” (ਸ. ਕਬੀਰ) 3. ਘਰ ਵਾਲਾ. ਪਤਿ. “ਗ੍ਰਿਹੁ ਵਸਿ ਗੁਰਿ ਕੀਨਾ ਹਉ ਘਰ ਕੀ ਨਾਰਿ.” (ਸੂਹੀ ਮਃ ੫) 4. ਸੰ. गृहु. ਮੰਗਤਾ. ਭਿਖਾਰੀ. ਘਰ ਮੰਗਕੇ ਗੁਜ਼ਾਰਾ ਕਰਨ ਵਾਲਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits