Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Garās(i). 1. ਗ੍ਰਾਹੀਂ। 2. ਖਾ ਕੇ।
ਉਦਾਹਰਨਾ:
1. ਸਾਸਿ ਗ੍ਰਾਸਿ ਹਰਿ ਨਾਮੁ ਸਮਾਲਿ ॥ Raga Gaurhee 5, Sukhmanee 19, 7:4 (P: 289).
2. ਹਉਮੈ ਗ੍ਰਾਸਿ ਇਕਤੁ ਥਾਇ ਕੀਏ ॥ Raga Aaasaa 1, Asatpadee 8, 6:4 (P: 415).

Mahan Kosh Encyclopedia

ਗ੍ਰਾਸ ਕਰਦੇ. ਭਾਵ- ਰੋਟੀ ਖਾਣ ਵਿੱਚ. ਦੇਖੋ- ਗ੍ਰਾਸ. “ਸਾਸਿ ਗ੍ਰਾਸਿ ਹਰਿਨਾਮੁ ਸਮਾਲਿ.” (ਸੁਖਮਨੀ) ਸ੍ਵਾਸ ਲੈਂਦੇ ਅਤੇ ਅਹਾਰ ਕਰਦੇ ਹਨ। 2. ਗ੍ਰਸਕੇ. ਗ੍ਰਸਨ ਕਰਕੇ. “ਹਉਮੈ ਗ੍ਰਾਸਿ ਇਕਤੁ ਥਾਇ ਕੀਏ.” (ਆਸਾ ਅ: ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits