Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



English Translation
n.f. see ਗਉੜੀ a musical measure.

Mahan Kosh Encyclopedia

ਦੇਖੋ- ਗਉੜੀ। 2. ਸੰ. गौडी ਨਾਮ/n. ਗੁੜ ਦੀ ਸ਼ਰਾਬ। 3. ਕਾਵ੍ਯ ਅਨੁਸਾਰ ਰਚਨਾ ਦਾ ਇੱਕ ਪ੍ਰਕਾਰ, ਜਿਸ ਵਿੱਚ ਓਜ ਗੁਣ ਹੁੰਦਾ ਹੈ ਅਰ ਟਵਰਗ ਦਾ ਪ੍ਰਯੋਗ ਕਰੀਦਾ ਹੈ.{790} ਗੌੜ ਦੇਸ਼ ਦੇ ਕਵਿ ਇਸ ਨਾਉਂ ਦਾ ਕਾਰਣ ਹਨ.

Footnotes:
{790} “ਵਿਕਟ ਭਟ ਕਟਕ ਰਿਪੁ ਠਟਕ ਤਨ ਤਜਤ ਜਬ ਗਜਤ ਗੁਰੁਸਿੰਘ ਭਲ ਬਜਤ ਡੰਕਾ.” (ਸਿੱਖੀਪ੍ਰਭਾਕਰ).


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits