Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gobiᴺḏ. ਪ੍ਰਭੂ, ਅਕਾਲਪੁਰਖ.
ਉਦਾਹਰਨ:
ਆਪਿ ਤਰਿਆ ਕੁਟੰਬ ਸਿਉ ਗੁਣ ਗੋਬਿੰਦ ਪ੍ਰਭ ਰਵਨ ॥ Raga Gaurhee 5, Thitee, 15:6 (P: 300).
ਆਠ ਪਹਰ ਗੁਨ ਗਾਇ ਗੋਬਿੰਦ ॥ Raga Parbhaatee 5, 6, 1:3 (P: 1339).
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ Raga Aaasaa 5, So-Purakh, 4, 1:2 (P: 12).

SGGS Gurmukhi-English Dictionary
(from Sk.Govimda) preserver of the world
SGGS Gurmukhi-English Data provided by Harjinder Singh Gill, Santa Monica, CA, USA.

English Translation
n.m. lord of the Earth, God.

Mahan Kosh Encyclopedia

(ਗੋਬਿਦ) ਸੰ. ਗੋਵਿੰਦ. ਨਾਮ/n. ਗਊ ਨੂੰ ਲਾਭ ਪਹੁਚਾਉਣਵਾਲਾ ਕ੍ਰਿਸ਼ਨਦੇਵ। 2. ਗ੍ਯਾਨ ਕਰਕੇ ਪ੍ਰਾਪਤ ਹੋਣ ਯੋਗ੍ਯ ਵਾਹਗੁਰੂ। 3. ਪ੍ਰਿਥਿਵੀਪਾਲਕ ਕਰਤਾਰ। 4. ਗੋ (ਗੁਰਬਾਣੀ) ਕਰਕੇ ਜੋ ਵਿੰਦ (ਲੱਭਿਆ ਜਾਵੇ) ਪਾਰਬ੍ਰਹਮ. ਕਰਤਾਰ. “ਮਨਹੁ ਨ ਬੀਸਰੈ ਗੁਣਨਿਧਿ ਗੋਬਿਦਰਾਇ.” (ਬਾਵਨ) “ਗੁਣਗਾਇ ਗੋਬਿੰਦ ਅਨਦੁ ਉਪਜੈ.” (ਸੂਹੀ ਛੰਤ ਮਃ ੫) 5. ਗੁਰੂ ਅਮਰ ਦੇਵ ਦਾ ਸਿੱਖ, ਜੋ ਭੰਡਾਰੀ ਗੋਤ ਦਾ ਸੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits