Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Go-iᴺḏ. ਪ੍ਰਿਥਵੀ ਦਾ ਪਾਲਣਹਾਰ ਭਾਵ ਪ੍ਰਭੂ.
ਉਦਾਹਰਨ:
ਆਠ ਪਹਰ ਪ੍ਰਭੂ ਧਿਆਇ ਤੂੰ ਗੁਣ ਗੋਇੰਦ ਨਿਤ ਗਾਉ ॥ Raga Sireeraag 5, 77, 1:2 (P: 44).

SGGS Gurmukhi-English Dictionary
[Var.] From Gobimda
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਗੋਵਿੰਦ. “ਗੁਣ ਗੋਇੰਦ ਨਿਤ ਗਾਇ.” (ਸ੍ਰੀ ਮਃ ੫) 2. ਵਿ. ਗੋ (ਪ੍ਰਿਥਿਵੀ) ਨੂੰ ਜੋ ਇੰਦੁ (ਗਿੱਲਾ) ਕਰੇ. ਵਰਖਾ ਕਰਤਾ। 3. ਇੱਕ ਮਹਾਤਮਾ ਉਦਾਸੀ ਸਾਧੂ. ਇਸ ਦਾ ਜਨਮ ਕਾਸ਼ਮੀਰੀ ਖਤ੍ਰੀ ਦੇ ਘਰ ਸੰਮਤ ੧੬੨੬ ਨੂੰ ਹੋਇਆ ਅਤੇ ਸੰਮਤ ੧੬੯੧ ਵਿੱਚ ਬਾਬਾ ਗੁਰਦਿੱਤਾ ਜੀ ਦਾ ਚੇਲਾ ਹੋ ਕੇ ਕਰਣੀ ਵਾਲਾ ਸਾਧੂ ਹੋਇਆ. ਇਹ ਉਦਾਸੀਆਂ ਦੇ ਇੱਕ ਧੂਏਂ ਦਾ ਮੁਖੀਆ ਹੈ. ਗੋਇੰਦ ਦਾ ਦੇਹਾਂਤ ਸੰਮਤ ੧੭੦੬ ਵਿੱਚ ਫਲੌਰ ਹੋਇਆ ਹੈ. ਕਈ ਲੇਖਕਾਂ ਨੇ ਇਸ ਦਾ ਨਾਉਂ ਗੋਂਦ ਅਤੇ ਗੋਂਦਾ ਲਿਖਿਆ ਹੈ। 4. ਗੁਰੂ ਅਰਜਨ ਦੇਵ ਦਾ ਇੱਕ ਸਿੱਖ ਜੋ ਘੇਈ ਜਾਤਿ ਦਾ ਸੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits