Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Go-i-lrẖā. ਉਹ ਥਾਂ ਜਿਥੇ ਬਰਸਾਤ ਵਿਚ ਹਰਾ ਘਾਹ ਉਗਾਨ ਕਰਕੇ ਪਸ਼ੂ ਚਾਰਨ ਲਈ ਕੁਝ ਸਮਾਂ ਬਤੀਤ ਕੀਤਾ ਜਾਂਦਾ ਹੈ, ਚਰਾਂਦ.
ਉਦਾਹਰਨ:
ਐਥੈ ਗੋਇਲੜਾ ਦਿਨ ਚਾਰੇ ॥ Raga Maaroo 1, Solhaa 3, 9:1 (P: 1023).

SGGS Gurmukhi-English Dictionary
[P. n.] Grazing ground
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਗੋਇਲ) ਮਰਾ. ਗੋਂਵਲ. ਨਾਮ/n. ਗੋ ਆਲਯ. ਗਊਆਂ ਦਾ ਘਰ. ਗਵਾਲਯ। 2. ਉਹ ਥਾਂ, ਜਿੱਥੇ ਬਰਸਾਤ ਦੀ ਮੌਸਮ ਹਰਾ ਘਾਹ ਚਰਣ ਲਈਂ ਗਾਈਆਂ ਨੂੰ ਰੱਖਿਆ ਜਾਵੇ. “ਐਥੈ ਗੋਇਲੜਾ ਦਿਨ ਚਾਰੇ.” (ਮਾਰੂ ਸੋਲਹੇ ਮਃ ੧) 3. ਅ਼. [غُول] ਗ਼ੂਅਲ. ਵਿ. ਸੁਗਮ. ਆਸਾਨ. “ਚਾਰ ਪਦਾਰਥ ਗੋਇਲ ਗੋਲੇ.” (ਭਾਗੁ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits