Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Go. 1. ਭਵਿੱਖ, ਬੌਧਿਕ ਕਿਰਿਆ। 2. ਹੈ।
ਉਦਾਹਰਨਾ:
1. ਗਵਨੁ ਕਰੈਗੋ ਸਗਲੋ ਲੋਗਾ ॥ Raga Gaurhee 5, Asatpadee 4, 4:4 (P: 237).
2. ਕੁੰਭਾਰ ਕੇ ਘਰ ਹਾਂਡੀ ਆਛੈ ਰਾਜਾ ਕੇ ਘਰ ਸਾਂਡੀ ਗੋ ॥ Raga Todee, Naamdev, 3, 1:1 (P: 718).

SGGS Gurmukhi-English Dictionary
[Sk. n.] The earth, the world
SGGS Gurmukhi-English Data provided by Harjinder Singh Gill, Santa Monica, CA, USA.

English Translation
(1) v. imperative form of ਗੋਣਾ knead (clay). (2) n.f. scaffold, scaffolding.

Mahan Kosh Encyclopedia

ਭਵਿਸ਼੍ਯਤ (ਆਉਣ ਵਾਲੇ ਸਮੇਂ) ਅਤੇ ਭੂਤਕਾਲ ਦਾ ਬੋਧਕ. ਗਾ, ਗਿਆ. “ਨਾਮੁ ਜਪਤ ਸੁਖ ਪਾਵੈਗੋ.” (ਕਾਨ ਅ: ਮਃ ੪) “ਖਾਯੋ ਮਾਸਹਾਰਿਨ ਅਹਾਰ ਜੇਤੋ ਖਾਇਗੋ.” (ਹਜ਼ੂਰੀ ਕਵਿ) ਜਿਤਨਾ ਖਾੱਧਾ ਗਿਆ। 2. ਹੈ. ਅਸ੍ਤਿ. “ਰਾਜਾ ਦੇ ਘਰ ਸਾਂਡੀਗੋ.” (ਟੋਡੀ ਨਾਮਦੇਵ) 3. ਸੰ. ਗਊ. ਗਾਂ. ਬੈਲ। 4. ਕਿਰਣ. ਰਸ਼੍‌ਮਿ. “ਗੋ ਮਰੀਚਿ ਕਿਰਣੱਛਟਾ.” (ਸਨਾਮਾ) 5. ਇੰਦ੍ਰਿਯ. “ਗੋ ਤੇ ਮਨ ਜੁ ਇਕਾਗਰ ਕਰਨੋ.” (ਨਾਪ੍ਰ) 6. ਬਾਣੀ. “ਸੁਨਗੋ ਅਹੰ ਬੁਲਾਰ ਤਿਆਗੀ.” (ਨਾਪ੍ਰ) ਸਤਿਗੁਰ ਦੀ ਵਾਣੀ ਸੁਣ ਕੇ ਰਾਇ ਬੁਲਾਰ ਨੇ ਅਹੰਤਾ ਤਿਆਗੀ। 7. ਵੇਦ। 8. ਸਰਸ੍ਵਤੀ। 9. ਨੇਤ੍ਰ. ਦ੍ਰਿਸ਼੍ਟਿ। 10. ਪ੍ਰਿਥਿਵੀ। 11. ਬਿਜਲੀ। 12. ਦਿਸ਼ਾ. ਤਰਫ। 13. ਮਾਤਾ। 14. ਜੀਭ. ਰਸਨਾ। 15. ਘੋੜਾ। 16. ਸੂਰਜ। 17. ਚੰਦ੍ਰਮਾ। 18. ਤੀਰ। 19. ਗਵੈਯਾ. ਗਾਇਕ। 20. ਆਕਾਸ਼। 21. ਸ੍ਵਰਗ। 22. ਜਲ। 23. ਵਜ੍ਰ। 24. ਖਗ. ਪੰਛੀ। 25. ਬਿਰਛ। 26. ਫ਼ਾ. [گو] ਵ੍ਯ. ਯਦ੍ਯਪਿ. ਅਗਰਚਿ। 27. ਵਿ. ਕਥਨ ਕਰਤਾ. ਕਹਿਣ ਵਾਲਾ. ਐਸੀ ਦਸ਼ਾ ਵਿੱਚ ਇਸ ਦਾ ਪ੍ਰਯੋਗ ਸ਼ਬਦ ਦੇ ਅੰਤ ਹੁੰਦਾ ਹੈ, ਜੈਸੇ ਦਰੋਗ਼ਗੋ. ਬਦਗੋ। 28. ਗੁਫ਼ਤਨ ਦਾ ਅਮਰ. ਤੂੰ ਕਹੁ. ਕਥਨ ਕਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits