Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gaibānā. ਮੂਰਖ, ਬੁੱਧੀਹੀਣ.
ਉਦਾਹਰਨ:
ਬਦਫੈਲੀ ਗੈਬਾਨਾ ਖਸਮ ਨ ਜਾਣਈ ॥ Raga Maajh 1, Vaar 9:11 (P: 142).

Mahan Kosh Encyclopedia

(ਗੈਬਾਨ) ਫ਼ਾ. [غایبانہ] ਗ਼ਾਯਬਾਨਹ. ਕ੍ਰਿ.ਵਿ. ਲੁਕਕੇ. ਗੁਪਤ ਰੀਤਿ ਨਾਲ. “ਗੈਬਾਨ ਹੈਵਾਨ ਹਰਾਮ ਕੁਸਤਨੀ.” (ਤਿਲੰ ਮਃ ੧) 2. ਅ਼. [غبِیں] ਗ਼ਬੀਨ. ਵਿ. ਮੂਰਖ. ਬੁੱਧਿ ਰਹਿਤ. “ਬਦਫੈਲੀ ਗੈਬਾਨਾ ਖਸਮੁ ਨ ਜਾਣਈ.” (ਮਃ ੧ ਵਾਰ ਮਾਝ) 3. ਠਗਿਆ ਹੋਇਆ। 4. ਸਿੰਧਾਂ. ਗੈਬਾਣੋ. ਨਾ ਜਾਣਿਆ ਹੋਇਆ। 5. ਜਿਸ ਦੀ ਕੋਈ ਰਖ੍ਯਾ ਕਰਨ ਵਾਲਾ ਨਹੀਂ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits