Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gerū.. ਉਦਾਹਰਨ: ਘੋਲੀ ਗੇਰੂ ਰੰਗੁ ਚੜਾਇਆ ਵਸਤ੍ਰ ਭੇਖ ਭੇਖਾਰੀ ॥ Raga Maaroo 1, Asatpadee 7, 2:1 (P: 1012).
|
SGGS Gurmukhi-English Dictionary |
[Var.] From Gerī
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. red ochre, reddle, ruddle, raddle, red brick powder, burnt sienna.
|
Mahan Kosh Encyclopedia |
(ਗੇਰੀ) ਸੰ. ਗੈਰਿਕ. ਨਾਮ/n. ਗਿਰਿ (ਪਰਬਤ) ਦੀ ਲਾਲ ਮਿੱਟੀ. “ਗੇਰੀ ਕੇ ਬਸਤ੍ਰਾ.” (ਪ੍ਰਭਾ ਅ: ਮਃ ੫) “ਘੋਲੀ ਗੇਰੂ ਰੰਗ ਚੜਾਇਆ.” (ਮਾਰੂ ਅ: ਮਃ ੧) ਹਿੰਦੁਸਤਾਨ ਦੇ ਸਾਧੂ ਗੇਰੂ ਦੇ ਰੰਗ ਨਾਲ ਰੰਗੇ ਵਸਤ੍ਰ ਪਹਿਰਦੇ ਹਨ, ਜੋ ਤ੍ਯਾਗ ਦਾ ਚਿੰਨ੍ਹ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|