Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gurẖ(u). ਗੁੜ, ਗੰਨੇ ਦੇ ਰਸ ਨੂੰ ਕਾੜ੍ਹ ਕੇ ਬਣਾਈ ਭੇਲੀ.
ਉਦਾਹਰਨ:
ਗੁੜੁ ਮਿਠਾ ਮਾਇਆ ਪਸਰਿਆ ਮਨਮੁਖੁ ਲਗਿ ਮਾਖੀ ਪਚੈ ਪਚਾਇ ॥ Raga Sireeraag 4, 70, 1:2 (P: 41).

SGGS Gurmukhi-English Dictionary
[Var.] From Gura
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਗੁੜ. “ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੇ.” (ਆਸਾ ਮਃ ੧) “ਦਿਲਿ ਕਾਤੀ ਗੁੜੁ ਵਾਤਿ.” (ਸ. ਫਰੀਦ) ਦਿਲ ਵਿੱਚ ਛੁਰੀ ਅਤੇ ਵਾਤ (ਮੂੰਹ) ਵਿੱਚ ਗੁੜ. ਦਿਲੋਂ ਖੋਟਾ, ਮੂੰਹ ਦਾ ਮਿੱਠਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits