Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gurẖṇā. ਯਾਦ ਕਰਨਾ, ਵਿਚਾਰਨਾ. ਉਦਾਹਰਨ: ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰੁ ॥ Raga Sorath 4, Vaar 21, Salok, 3, 1:1 (P: 650).
|
Mahan Kosh Encyclopedia |
(ਗੁੜਨਾ) ਕ੍ਰਿ. ਮਨਨ. ਵਿਚਾਰਨਾ। 2. ਯਾਦ ਕਰਨਾ. “ਪੜਣਾ ਗੁੜਣਾ ਸੰਸਾਰ ਕੀ ਕਾਰ ਹੈ.” (ਮਃ ੩ ਵਾਰ ਸੋਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|