Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Guhaj. ਗੁਪਤ, ਲੁਕਵੀ​‍ਂ, ਭੇਦ ਵਾਲੀ.
ਉਦਾਹਰਨ:
ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ ॥ (ਭਾਵ ਅਮੋਲਕ). Raga Vadhans 4, Vaar 16:2 (P: 309).
ਗੁਹਜ ਪਾਵਕੋ ਬਹੁਤੁ ਪ੍ਰਜਾਰੈ ਮੋ ਕਉ ਸਤਿਗੁਰਿ ਦੀਓ ਹੈ ਬਤਾਇ ॥ (ਗੁੱਝੀ ਅੱਗ). Raga Goojree, 5, 21, 1:2 (P: 500).
ਜਿਉ ਓਡਾ ਕੂਪੁ ਗੁਹਜ ਖਿਨ ਕਾਢੈ ਤਿਉ ਸਤਿਗੁਰਿ ਵਸਤੁ ਲਹਾਈਐ ॥ (ਲੁਕਿਆ ਹੋਇਆ). Raga Basant 4, 6, 2:2 (P: 1179).

SGGS Gurmukhi-English Dictionary
[Adj.] (from Sk. Guhya) secret
SGGS Gurmukhi-English Data provided by Harjinder Singh Gill, Santa Monica, CA, USA.

English Translation
adj. mysterious, secret, occult, recondite, erotic.

Mahan Kosh Encyclopedia

ਸੰ. गुह्य- ਗੁਹ੍ਯ. ਵਿ. ਗੁਪਤ. ਪੋਸ਼ੀਦਾ. “ਗੁਹਜ ਗਲ ਜੀਅ ਕੀ ਕੀਚੈ ਸਤਿਗੁਰੂ ਪਾਸਿ.” (ਮਃ ੪ ਵਾਰ ਬਿਲਾ) “ਗੁਹਜਕਥਾ ਇਹੁ ਗੁਰੁ ਤੇ ਜਾਣੀ.” (ਸੂਹੀ ਮਃ ੫) 2. ਗੂਢ. ਜਿਸ ਦਾ ਤਾਤਪਰਯ ਸਮਝਣਾ ਔਖਾ ਹੋਵੇ। 3. ਨਾਮ/n. ਛਲ. ਕਪਟ। 4. ਗੁਦਾ, ਭਗ ਅਤੇ ਲਿੰਗ, ਜੋ ਗੁਪਤ ਅੰਗ ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits