Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gusāᴺ-ī.. ਉਦਾਹਰਨ: ਗੁਸਾਂਈ ਗਰਿਸ੍ਯ੍ਯ ਰੂਪੇਣ ਸਿਮਰਣੰ ਸਰਬਤ੍ਰ ਜੀਵਣਹ ॥ Salok Sehaskritee, Gur Arjan Dev, 54:1 (P: 1359).
|
Mahan Kosh Encyclopedia |
(ਗੁਸਾਈ) ਗੋਸ੍ਵਾਮੀ. ਦੇਖੋ- ਗੁਸਈਆਂ “ਗੁਸਾਈ, ਪਰਤਾਪੁ ਤੁਹਾਰੋ ਡੀਠਾ.” (ਸਾਰ ਅ: ਮਃ ੫) 2. ਸੰਨ੍ਯਾਸੀ ਸਾਧੂਆਂ ਦਾ ਇੱਕ ਫ਼ਿਰਕ਼ਾ। 3. ਵੈਰਾਗੀਆਂ ਦੀ ਇੱਕ ਜਮਾਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|