Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gus-ī-ā. ਮਾਲਕ, ਭਾਵ ਪ੍ਰਭੂ, ਕਰਤਾਰ, ਪ੍ਰਿਥਵੀ ਦਾ ਮਾਲਕ.
ਉਦਾਹਰਨ:
ਮੇਰੇ ਰਾਮ ਮੈ ਮੂਰਖ ਹਰਿ ਰਾਖੁ ਮੇਰੇ ਗੁਸਈਆ. Raga Gaurhee 4, 46, 1:1 (P: 166).
ਉਦਾਹਰਨ:
ਕੋਈ ਸੇਵੈ ਗੁਸਈਆ ਕੋਈ ਅਲਾਹ ॥ (ਜਗਨਨਾਥ). Raga Raamkalee 5, 9, 1:2 (P: 885).

SGGS Gurmukhi-English Dictionary
[n.] (from Sk. Go-swāmi) the lord of the world i.e. God
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਗੁਸਈਆਂ) ਸੰ. गोस्वामिन्- ਗੋਸ੍ਵਾਮੀ. ਨਾਮ/n. ਗੋ (ਪ੍ਰਿਥਿਵੀ) ਦਾ ਮਾਲਿਕ. ਜਗਤਨਾਥ. ਕਰਤਾਰ. “ਕੋਈ ਸੇਵੈ ਗੁਸਈਆ ਕੋਈ ਅਲਾਹਿ.” (ਰਾਮ ਮਃ ੫) 2. ਗੋ (ਇੰਦ੍ਰੀਆਂ) ਦਾ ਮਾਲਿਕ. ਇੰਦ੍ਰੀਆਂ ਨੂੰ ਪ੍ਰੇਰਣ ਵਾਲਾ। 3. ਇੰਦ੍ਰਿਯਜਿਤ ਸਾਧੂਆਂ ਦੀ ਉਪਾਧਿ। 4. ਦੇਖੋ- ਗੁਸਾਂਈਂ ੨ ਅਤੇ ੩.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits