Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gul. ਦਾਸ, ਦਾਸੀ.
ਉਦਾਹਰਨ:
ਕੋਈ ਮੇਲੈ ਮੇਰਾ ਪ੍ਰੀਤਮੁ ਪਿਆਰਾ ਹਮ ਤਿਸ ਕੀ ਗੁਲ ਗੋਲੀਐ ॥ Raga Devgandhaaree 4, 3, 1:2 (P: 527).

SGGS Gurmukhi-English Dictionary
[n.] (from P. Gola or Ara. Ghulām) servant, serf
SGGS Gurmukhi-English Data provided by Harjinder Singh Gill, Santa Monica, CA, USA.

English Translation
n.m. flower.

Mahan Kosh Encyclopedia

ਫ਼ਾ. [گُل] ਨਾਮ/n. ਫੁੱਲ. ਪੁਸ਼ਪ. “ਗੁਲ ਮੇ ਜਿਮ ਗੰਧ.” (ਨਾਪ੍ਰ) 2. ਖਾਸ ਕਰਕੇ ਗੁਲਾਬ ਦਾ ਫੁੱਲ। 3. ਲੋਹਾ ਤਪਾਕੇ ਸ਼ਰੀਰ ਪੁਰ ਲਾਇਆ ਹੋਇਆ ਦਾਗ਼. ਚਾਚੂਆ. “ਨਿਜ ਤਨ ਗੁਲਨ ਨ ਖਾਹੁ.” (ਚਰਿਤ੍ਰ ੨੩੬) 4. ਦੀਵੇ ਦੀ ਬੱਤੀ ਦਾ ਉਹ ਹਿੱਸਾ, ਜੋ ਜਲਕੇ ਵਧ ਆਉਂਦਾ ਹੈ। 5. ਅ਼. [غُل] ਗ਼ੁਲ. ਸ਼ੋਰ. ਡੰਡ. ਰੌਲਾ. “ਦਾਨਵ ਕਰੈਂ ਗੁਲ.” (ਸਲੋਹ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits