Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gupṯā..
ਉਦਾਹਰਨ:
ਗੁਪਤਾ ਹੀਰਾ ਪ੍ਰਗਟ ਭਇਓ ਜਬ ਗੁਰ ਗਮ ਦੀਆ ਦਿਖਾਈ ॥ (ਲੁਕਿਆ/ਛੁਪਿਆ ਹੋਇਆ). Raga Aaasaa, Kabir, 31, 2:2 (P: 483).

Mahan Kosh Encyclopedia

ਸੰ. गुप्ता. ਨਾਮ/n. ਕਾਵ੍ਯ ਅਨੁਸਾਰ ਉਹ ਨਾਇਕਾ, ਜੋ ਆਪਣੇ ਕੁਕਰਮ ਨੂੰ ਲੁਕਾਉਂਦੀ ਹੈ. ਇਸ ਦੇ ਤਿੰਨ ਭੇਦ ਹਨ- ਭੂਤ ਗੁਪਤਾ, ਜੋ ਪਿੱਛੇ ਕੀਤੇ ਕਰਮ ਨੂੰ ਲੁਕੋਵੇ; ਵਰਤਮਾਨ ਗੁਪਤਾ, ਜੋ ਜ਼ਮਾਨੇ ਹਾਲ ਦੇ ਕਰਮ ਨੂੰ ਲੁਕੋਵੇਂ; ਭਵਿਸ਼੍ਯਤ ਗੁਪਤਾ, ਜੋ ਆਉਣਵਾਲੇ ਸਮੇਂ ਵਿੱਚ ਕਰਨ ਵਾਲੀ ਕਰਤੂਤ ਨੂੰ ਪੇਸ਼ਬੰਦੀ ਨਾਲ ਲੁਕੋਣ ਦਾ ਯਤਨ ਕਰੇ। 2. ਵਿ. ਪੋਸ਼ੀਦਾ. ਗੁਪਤ. “ਗੁਪਤਾਹੀਰਾ ਪ੍ਰਗਟ ਭਇਓ.” (ਆਸਾ ਕਬੀਰ) 3. ਖ਼ਾ. ਗੁੰਗਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits