Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gun. 1. ਵਡਿਆਈ, ਸ਼ੋਭਾ ਸਿਫਤ ਸਾਲਾਹ। 2. ਨੇਕ ਕੰਮ, ਚੰਗਿਆਈਆਂ। 3. ਸੁਭਾ, ਲਛਣ। 4. ਲਾਭ, ਫਾਇਦਾ। 5. ਉਪਕਾਰ। 6. ਗੁਣਾਂ/ਲੱਛਣਾਂ (ਭਾਵ) ਕਾਰਨ। 7. ਤਾਸੀਰ, ਖ਼ਾਸੀਅਤ, ਸੁਭਾ ਦਾ ਅੰਗ/ਹਿੱਸਾ।
ਉਦਾਹਰਨਾ:
1. ਹਰਿ ਰਸੁ ਰਸਨਾ ਰਾਮ ਗੁਨ ਗਾਇ ॥ Raga Gaurhee 4, 40, 1:2 (P: 164).
ਮੋਹਿ ਨਿਰਗੁਨੁ ਸਭ ਗੁਨ ਤੇਰੇ ॥ Raga Gaurhee 5, 125, 1:2 (P: 205).
ਗੁਨ ਕੀਰਤਿ ਨਿਧਿ ਮੋਰੀ ॥ (ਹਰਿ ਦੀ ਸਿਫਤ ਸਲਾਹ). Raga Gaurhee 5, 156, 1:1 (P: 213).
ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ ॥ (ਸ਼ੋਭਾ; ਵਡਿਆਈ). Raga Bilaaval, Saadhnaa, 1, 1:1 (P: 858).
2. ਕਵਨ ਗੁਨ ਪ੍ਰਾਨਪਤਿ ਮਿਲਉ ਮੇਰੀ ਮਾਈ ॥ Raga Gaurhee 5, 118, 1:1 (P: 204).
3. ਨਿਜ ਘਰਿ ਪਾਰਸੁ ਤਜਹੁ ਗੁਨ ਆਨ ॥ (ਹੋਰ ਲਛਣ/ਸੁਭਾ ਦਾ ਤਿਆਗ ਕਰੋ). Raga Gaurhee, Kabir, 9, 3:2 (P: 325).
ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ ਕਹਿ ਰਵਿਦਾਸ ਛੂਟਿਬੋ ਕਵਨ ਗੁਨ. Raga Aaasaa Ravidas, 4, 3:2 (P: 487).
5. ਜਿਹਵਾ ਏਕ ਕਵਨ ਗੁਨ ਕਹੀਐ ॥ Raga Dhanaasaree 5, 12, 1:1 (P: 674).
6. ਕਾਲੀ ਕੋਇਲ ਤੂ ਕਿਤ ਗੁਨ ਕਾਲੀ ॥ Raga Soohee, Farid, 1, 2:1 (P: 794).
7. ਤ੍ਰੈ ਗੁਨ ਮਾਈ ਮੋਹਿ ਆਈ ਕਹੰਉ ਬੇਦਨ ਕਾਹਿ ॥ Raga Malaar 5, 24, 1:1 (P: 1272).

SGGS Gurmukhi-English Dictionary
[Var.] From Guna
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਗੁਣ। 2. ਉਪਕਾਰ. “ਇਕ ਗੁਨ ਨਹੀ ਮੂਰਖ ਜਾਤਾ ਰੇ.” (ਸੋਰ ਮਃ ੫) 3. ਲਾਭ. “ਬੇਦ ਪੁਰਾਨ ਪੜੇ ਕੋ ਇਹ ਗੁਨ.” (ਗਉ ਮਃ ੯) “ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ। ਕਹਿ ਰਵਿਦਾਸ ਛੂਟਿਬੋ ਕਵਨ ਗੁਨ?” (ਆਸਾ) ਇਸ ਬੰਧਨ ਤੋਂ ਛੁੱਟਣ ਵਿੱਚ ਕੀ ਲਾਭ ਹੈ? ੪-੫ ਰੱਸੀ ਅਤੇ ਵਸਫ਼. “ਮਨ ਬਾਂਧੋ ਹਮਾਰੋ ਮਾਈ, ਕਵਲ ਨੈਨ ਅਪਨੇ ਗੁਨ.” (ਮਾਰੂ ਮੀਰਾਬਾਈ ਬੰਨੋ) ਕਮਲਨੈਨ ਨੇ ਆਪਣੇ ਗੁਣ ਰੂਪ ਰੱਸੀ ਨਾਲ ਮਨ ਬੰਨ੍ਹ ਲਿਆ ਹੈ। 6. ਮਹਿਮਾ. ਯਸ਼. “ਹਰਿਜਨ ਰਾਮ ਨਾਮ ਗੁਨ ਗਾਵੈ.” (ਬੈਰਾ ਮਃ ੪) 7. ਨਤੀਜਾ. ਸਿੱਧਾਂਤ. “ਕਹਿ ਕਬੀਰ ਕਿਛੁ ਗੁਨ ਬੀਚਾਰ.” (ਭੈਰ) 8. ਕਮਾਣ ਦਾ ਚਿੱਲਾ. “ਤੀਰ ਚਲ੍ਯੋ ਗੁਨ ਤੇ ਛੁਟਕਾਯੋ.” (ਗੁਰੁਸੋਭਾ) 9. ਗੋਣ. ਸਾਮਾਨ੍ਯ। 10. ਵਿਸ਼ੇਸ਼ਣ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits