Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Guṇī-ā. ਗੁਣਵਾਨ, ਗੁਣਾਂ ਵਾਲੇ.
ਉਦਾਹਰਨ:
ਗੁਣੀਆ ਗੁਣ ਲੇ ਪ੍ਰਭ ਮਿਲੇ ਕਿਉ ਤਿਨ ਮਿਲਉ ਪਿਆਰਿ ॥ Raga Raamkalee 1, Oankaar, 44:5 (P: 936).

Mahan Kosh Encyclopedia

ਵਿ. ਗੁਣ ਵਾਲਾ. ਗੁਣਵਾਨ. “ਗੁਣੀਆ ਗੁਣ ਲੇ ਪ੍ਰਭੁ ਮਿਲੇ.” (ਓਅੰਕਾਰ) 2. ਗੁਣਨ ਕਰਤਾ. ਜ਼ਰਬ ਦੇਣ ਵਾਲਾ। 3. ਨਾਮ/n. ਰਾਜ ਅਤੇ ਤਖਾਣਾਂ ਦਾ ਇੱਕ ਸੰਦ, ਜਿਸ ਨਾਲ ਸਿੱਧੀ ਰੇਖਾ ਦਾ ਗ੍ਯਾਨ ਹੁੰਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits