Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Guṇėh. ਗੁਣਾਂ, ਸ਼ੁਭ ਕਰਨੀ, ਚੰਗਿਆਈਆਂ. ਉਦਾਹਰਨ: ਨਿਰਗੁਣ ਰਾਮੁ ਗੁਣਹ ਵਸਿ ਹੋਇ ॥ Raga Gaurhee 1, Asatpadee 3, 1:1 (P: 222). ਮੋਲਿ ਨ ਪਾਈਐ ਗੁਣਹ ਅਮੋਲ ॥ (ਅਮੋਲ ਗੁਣਾਂ ਵਾਲਾ) ਗੁਣਾਂ ਕਰਕੇ ਅਮੋਲ. Raga Gaurhee 5, Sukhmanee 23, 3:6 (P: 294). ਨਾਨਕ ਅਵਗਣ ਗੁਣਹ ਸਮਾਣੇ ਐਸੀ ਗੁਰਮਤਿ ਪਾਈ ॥ (ਗੁਣਾਂ ਸਦਕਾ). Raga Tukhaaree 1, Chhant 3, 3:6 (P: 1111).
|
SGGS Gurmukhi-English Dictionary |
[Var.] From Guna
SGGS Gurmukhi-English Data provided by
Harjinder Singh Gill, Santa Monica, CA, USA.
|
|