Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Guṇvaᴺṯī..
ਉਦਾਹਰਨ:
ਗੁਣਵੰਤੀ ਗੁਣ ਵੀਥਰੈ ਅਉਗੁਣਵੰਤੀ ਝੂਰਿ ॥ (ਗੁਣਾਂ ਵਾਲੀ, ਸੁਚਜੀ). Raga Sireeraag 1, 9, 1:1 (P: 17).
ਗੁਣਵੰਤੀ ਸਾਲਾਹਿਆ ਸਦਾ ਥਿਰੁ ਨਿਹਚਲੁ ਹਰਿ ਪੂਰਾ ॥ (ਗੁਣਵਾਨਾਂ ਨੇ). Raga Goojree 3, Vaar 7:5 (P: 511).

Mahan Kosh Encyclopedia

(ਗੁਣਵਾਨ, ਗੁਣਵੰਤ, ਗੁਣਵੰਤੜਾ, ਗੁਣਵੰਤੜੀ, ਗੁਣਵੰਤਾ) ਵਿ. ਗੁਣ ਵਾਲਾ. ਗੁਣਵਤੀ. “ਗੁਣਵੰਤੀ ਸਹੁ ਰਾਵਿਆ.” (ਵਡ ਮਃ ੧) “ਗੁਣਵੰਤਾ ਹਰਿ ਹਰਿ ਦਇਆਲੁ.” (ਗਉ ਮਃ ੪) “ਗੁਣਵੰਤ ਨਾਹ ਦਇਆਲੁ ਬਾਲਾ.” (ਗਉ ਛੰਤ ਮਃ ੫) ਗੁਰੂ ਅਰਜਨਦੇਵ ਨੇ “ਗੁਣਵੰਤੀ” ਸਿਰਲੇਖ ਹੇਠ ਸੂਹੀ ਰਾਗ ਵਿੱਚ ਇੱਕ ਸ਼ਬਦ- “ਜੋ ਦੀਸੈ ਗੁਰਸਿਖੜਾ”- ਲਿਖਕੇ ਸੁਭਗੁਣਾਂ ਦੀ ਅਮੋਲਕ ਸਿਖ੍ਯਾ ਦਿੱਤੀ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits