Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Guṇkārī. 1. ਗੁਣ ਕਰਨ ਵਾਲਾ ਭਾਵ ਗੁਣ ਦੇਣ ਵਾਲਾ। 2. ਗੁਣ ਕਾਰਨ ਵਾਲਾ ਭਾਵ ਉਪਕਾਰੀ ਅਰਥਾਤ ਗੁਰਮੁਖ। 3. ਗੁਣਾਂ ਵਾਲਾ, ਗੁਣਾਂ ਦਾ ਧਾਰਨੀ। 4. ਲਾਭਕਾਰੀ, ਫਾਇਦੇਮੰਦ, ਭਲਾ ਕਰਨ ਵਾਲਾ।
ਉਦਾਹਰਨਾ:
1. ਆਪੇ ਗੁਣ ਆਪੇ ਗੁਣਕਾਰੀ. Raga Gaurhee 5, Sukhmanee 17, 1:6 (P: 285).
ਗੁਰ ਸਬਦਿ ਵਿਗਾਸੀ ਸਹੁ ਰਾਵਾਸੀ ਫਲੁ ਪਾਇਆ ਗੁਣਕਾਰੀ ॥ (ਗੁਣ ਦੇਣ ਵਾਲਾ ਪ੍ਰਭੂ). Raga Dhanaasaree 1, Chhant 3, 5:5 (P: 690).
2. ਗੁਣਕਾਰੀ ਗੁਣ ਸੰਘਰੈ ਅਵਰਾ ਉਪਦੇਸੇਨਿ ॥ Raga Soohee 3, Asatpadee 3, 9:1 (P: 755).
3. ਸਬਦਿ ਰਵੈ ਆਸਣਿ ਘਰਿ ਰਾਜਾ ਅਦਲੁ ਕਰੇ ਗੁਣਕਾਰੀ ॥ Raga Raamkalee 1, Asatpadee 9, 10:1 (P: 907).
ਅਨਦਿਨੁ ਰਾਮ ਨਾਮੁ ਜਪਿ ਹਿਰਦੈ ਸਰਬ ਕਲਾ ਗੁਣਕਾਰੀ ॥ Raga Saarang 4, 2, 1:2 (P: 1198).
4. ਗੁਰ ਸੇਵਾ ਤੇ ਸਦਾ ਸੁਖੁ ਪਾਇਆ ਅੰਤਰਿ ਸਬਦੁ ਰਵਿਆ ਗੁਣਕਾਰੀ ॥ Raga Raamkalee 1, Asatpadee 9, 14:1 (P: 908).
ਭਗਤਾ ਕਾ ਗੁਣਕਾਰੀ ਕਰਤਾ ਬਖਸਿ ਲਏ ਵਡਿਆਈ ਹੇ ॥ Raga Maaroo 1, Solhaa 5, 2:3 (P: 1024).

SGGS Gurmukhi-English Dictionary
[1. P. adj.] 1. producing good qualities. 2. Benefactor i.e. God
SGGS Gurmukhi-English Data provided by Harjinder Singh Gill, Santa Monica, CA, USA.

English Translation
adj. effective, efficacious, potent, useful, beneficial.

Mahan Kosh Encyclopedia

ਵਿ. ਗੁਣ ਕਰਨ ਵਾਲਾ. “ਗੁਰਮੁਖਿ ਸਜਣੁ ਗੁਣਕਾਰੀਆ.” (ਸ੍ਰੀ ਮਃ ੪) “ਜਿਸੁ ਅੰਤਰਿ ਹਰਿ ਗੁਣਕਾਰੀ.” (ਮਃ ੪ ਵਾਰ ਵਡ) 2. ਲਾਭਦਾਇਕ। 3. ਇਨਸਾਫ਼ ਕਰਨ ਵਾਲਾ. ਨ੍ਯਾਯਕਰਤਾ. ਦੇਖੋ- ਗੁਣ ੧੮.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits