Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gir-hī. 1. ਗ੍ਰਹਿਸਤੀ। 2. ਗ੍ਰਹਿਸਤੀ ਭਾਵ ਮਾਇਆ। 3. ਗ੍ਰਹਿਸਤ।
ਉਦਾਹਰਨਾ:
1. ਕਉਣੁ ਸੁ ਗਿਰਹੀ ਕਉਣੁ ਉਦਾਸੀ ਕਉਣੁ ਸੁ ਕੀਮਤਿ ਪਾਏ ਜੀਉ ॥ Raga Maajh 5, 36, 1:3 (P: 131).
2. ਇਕਿ ਸੰਚਹਿ ਗਿਰਹੀ ਤਿਨ੍ਹ੍ਹ ਹੋਇ ਨ ਆਪੈ ॥ Raga Aaasaa 5, 1, 2:2 (P: 370).
3. ਗਿਰਹੀ ਮਹਿ ਸਦਾ ਹਰਿ ਜਨ ਉਦਾਸੀ ਗਿਆਨ ਤਤ ਬੀਚਾਰੀ ॥ Raga Sorath 3, 1, 2:2 (P: 599).

Mahan Kosh Encyclopedia

ਸੰ. गृहिन्- ਗ੍ਰਿਹੀ. ਵਿ. ਗ੍ਰਿਹਸਥੀ. “ਇਹੁ ਮਨੁ ਗਿਰਹੀ ਕਿ ਇਹੁ ਮਨੁ ਉਦਾਸੀ?” (ਮਲਾ ਮਃ ੩) 2. ਗ੍ਰਹ ਹੀ. ਘਰ ਹੀ. “ਗਿਰਹੀ ਮਹਿ ਸਦਾ ਹਰਿਜਨ ਉਦਾਸੀ.” (ਸੋਰ ਮਃ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits