Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Girsaṯ(u). ਘਰ ਬਾਰ. ਉਦਾਹਰਨ: ਤਜੈ ਗਿਰਸਤੁ ਭਇਆ ਬਨਵਾਸੀ ਇਕੁ ਖਿਨੁ ਮਨੂਆ ਟਿਕੈ ਨ ਟਿਕਾਇਆ ॥ Raga Bilaaval 4, Asatpadee 4, 2:1 (P: 835).
|
Mahan Kosh Encyclopedia |
(ਗਿਰਸਤਿ, ਗਿਰਸਤੀ) ਸੰ. गृहस्थिन- ਗ੍ਰਿਹਸ੍ਥੀ. ਘਰ ਵਿੱਚ ਇਸਥਿਤ ਹੋਣ ਵਾਲਾ. ਘਰਬਾਰੀ. ਗ੍ਰਿਹੀ. “ਗਿਰਸਤੀ ਗਿਰਸਤਿ ਧਰਮਾਤਾ.” (ਸ੍ਰੀ ਅ: ਮਃ ੫) 2. ਗ੍ਰਿਹਸ੍ਥ ਆਸ਼੍ਰਮ. ਦੇਖੋ- ਗਿਰਸਤ. “ਤਜੈ ਗਿਰਸਤੁ ਭਇਆ ਬਨਵਾਸੀ.” (ਬਿਲਾ ਅ: ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|