Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gi-āne. ਗਿਆਨ ਰਾਹੀਂ, ਸੋਝੀ ਰਾਹੀਂ. ਉਦਾਹਰਨ: ਸਭ ਸਿੰਗਾਰ ਬਣੇ ਤਿਸੁ ਗਿਆਨੇ॥ (ਗਿਆਨ ਰਾਹੀਂ). Raga Maajh 5, 11, 3:2 (P: 97). ਹਉ ਹਉ ਕਰਤ ਨ ਤ੍ਰਿਸਨ ਬੂਝੈ ਨਹ ਕਾਮ ਪੂਰਨ ਗਿਆਨੇ ॥ (ਸੋਝੀ). Raga Bihaagarhaa 5, Chhant 9, 3:5 (P: 548).
|
|