Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gāhi. 1. ਗਾਵਨ, ਗਾਇਨ ਕਰਨ। 2. ਗਹੁ ਨਾਲ ਵਿਚਾਰ ਕੇ। 3. ਥਾਂ, ਜਗਾ। 1. sing, chant. 2. contemplate, ponder. 3. sit amidst, occupy the space.
ਉਦਾਹਰਨਾ:
1. ਕਰਿ ਕਿਰਪਾ ਨਾਨਕ ਗੁਣ ਗਾਹਿ ॥ Raga Gaurhee 5, 152, 4:2 (P: 196).
2. ਨਾਮੁ ਧਿਆਵਉ ਸਹਜਿ ਸਮਾਵਉ ਨਾਨਕ ਹਰਿ ਗੁਨ ਗਾਹਿ ॥ Raga Aaasaa 5, 146, 3:1 (P: 407).
ਪੂਰਾ ਭਾਗੁ ਹੋਵੈ ਮੁਖਿ ਮਸਤਕਿ ਸਦਾ ਹਰਿ ਕੇ ਗੁਣ ਗਾਹਿ ॥ (ਵਿਚਾਰੇ). Raga Parbhaatee 3, 7, 1:2 (P: 1335).
3. ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ ॥ (ਥਾਂ ਮਲ ਬੈਠੇ ਹਨ). Raga Raamkalee 5, Vaar 20ਸ, 5, 1:1 (P: 965).

Mahan Kosh Encyclopedia

ਦੇਖੋ- ਗਾਹਨ. “ਹਰਿ ਕੇ ਗੁਣ ਗਾਹਿ.” (ਪ੍ਰਭਾ ਮਃ ੩) 2. ਦੇਖੋ- ਗਾਹ 5. “ਤਸਕਰ ਬੈਸਹਿ ਗਾਹਿ.” (ਸ. ਕਬੀਰ) ਦੇਖੋ- ਲਾਹੂਲਾਹਿ। 3. ਕ੍ਰਿ.ਵਿ. ਗਾਹਕੇ। 4. ਵਿਚਾਰਕੇ. ਖੋਜ ਕਰਕੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits