Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gāhan. ਮਸਲਣਾ, ਕੁਚਲਣਾ, ਦਾਣੇ ਕੱਢਣ ਲਈ ਕ੍ਰਿਆ ਕਰਨੀ। thrash. ਉਦਾਹਰਨ: ਬਿਨੁ ਕਣ ਖਲਹਾਨ ਜੈਸੇ ਗਾਹਨ ਪਾਇਆ ॥ Raga Bhairo 5, 5, 4:1 (P: 1137).
|
SGGS Gurmukhi-English Dictionary |
[Var.] From Gahana.
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਗਾਹਣ ਅਤੇ ਗਾਹਣਾ. “ਬਿਨੁ ਕਣ ਖਲਹਾਨੁ ਕੈਸੇ ਗਾਹਨ ਪਾਇਆ?” (ਭੈਰ ਮਃ ੫) “ਬਿਖੈਦਲ ਸੰਤਨ ਤੁਮਰੈ ਗਾਹਿਓ.” (ਕਾਨ ਮਃ ੫) ਡੂੰਘੀ ਖੋਜ ਨਾਲ ਵਿਚਾਰਨਾ. “ਨਾਨਕ ਗੁਣ ਗਾਹਿ.” (ਗਉ ਮਃ ੫) “ਨਾਨਕ ਹਰਿਗੁਨ ਗਾਹਿ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|