Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gāv. ਪਿੰਡ, ਗ੍ਰਾਮ.
ਉਦਾਹਰਨ:
ਕਰਉ ਅਰਦਾਸਿ ਗਾਵ ਕਿਛੁ ਬਾਕੀ ॥ Raga Soohee, Kabir, 3, 2:1 (P: 792).

Mahan Kosh Encyclopedia

ਗਾਇਨ. ਗਾਨ. “ਗਾਵ ਲੇਹ.” (ਆਸਾ ਮਃ ੫) 2. ਸੰ. ਗਾਵ: ਪ੍ਰਿਥਮਾ ਦਾ ਬਹੁਵਚਨ. ਗਾਈਆਂ. ਗਊਆਂ. “ਗਾਵ ਸਭ ਆਨੀ.” (ਨਰਾਵ) 3. ਗ੍ਰਾਮ. ਗਾਂਵ. “ਬਿਖੈਬਿਆਧਿ ਕੇ ਗਾਵ ਮਹਿ ਬਾਸੁ.” (ਰਾਮ ਮਃ ੫) 4. ਫ਼ਾ. [گاو] ਬੈਲ. ਬਲਦ. “ਅਮਿਤ ਗਾਵ ਲਵਗਨ ਕੇ ਭਰੇ.” (ਦੱਤਾਵ) ਬੇਅੰਤ ਬੈਲ ਲੌਂਗਾਂ ਦੇ ਲੱਦੇ ਹੋਏ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits