Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gārarẖū. ਸੱਪਾਂ ਦਾ ਵਿਹੁ ਦੂਰ ਕਰਨ ਵਾਲੇ ਮੰਤਰ ਦਾ ਜਾਣੂ ਭਾਵ ਗੁਰਸ਼ਬਦ ਦਾ ਗਿਆਤਾ ਜੋ ਮਾਇਆ ਦੇ ਵਿਹੁ ਤੋਂ ਮੁਕਤ ਕਰਵਾ ਸਕੇ. ਉਦਾਹਰਨ: ਗੁਰਮੁਖਿ ਕੋਈ ਗਾਰੜੂ ਤਿਨਿ ਮਲਿ ਦਲਿ ਲਾਈ ਪਾਇ ॥ Raga Goojree 3, Vaar 5, Salok, 3, 2:3 (P: 510).
|
SGGS Gurmukhi-English Dictionary |
[N.] One who uses the charm against snake poison.
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਗਾਰੜੀ, ਗਾਰੜੁ) ਸੰ. गारुड- ਗਾਰੁੜ. ਗਰੁੜਮੰਤ੍ਰ ਦਾ ਗ੍ਯਾਤਾ। 2. ਸਰਪਵਿਸ਼ ਦੂਰ ਕਰਨ ਦੀ ਦਵਾਈ ਦਾ ਜਾਣੂ. “ਗੁਰਮੁਖਿ ਕੋਈ ਗਾਰੜੂ.” (ਮਃ ੩ ਵਾਰ ਗੂਜ ੧) “ਦਸਨ ਬਿਹੂਨ ਭੁਯੰਗੰ ਮੰਤ੍ਰੀ ਗਾਰੁੜੀ ਨਿਵਾਰੰ.” (ਗਾਥਾ) ਗੁਰਮੰਤ੍ਰ ਦੇ ਬਲ ਕਰਕੇ ਠਾਕਿਆ ਹੋਇਆ ਸਰਪ, ਡੰਗਣ (ਦੰਸ਼ਨ) ਬਿਨਾ ਹੋਜਾਂਦਾ ਹੈ। 3. ਗਰੁੜਮੰਤ੍ਰ, ਜੋ ਸਰਪਵਿਖ ਦੂਰ ਕਰਤਾ ਮੰਨਿਆ ਹੈ. “ਗਾਰੜੁ ਗੁਰਗਿਆਨ.” (ਮਲਾ ਅ: ਮਃ ੧) 4. ਸੰ. ਗਾਰੁੜੀ. ਗਰੁੜਵਿਦ੍ਯਾ. “ਕਹੂੰ ਬੈਠਕੈ ਗਾਰੜੀਗ੍ਰੰਥ ਬਾਚੈਂ.” (ਜਨਮੇਜਯ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|