Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gārarẖ(u). ਸਪ ਦੀ ਵਿਹੁ ਦੂਰ ਕਰਨ ਵਾਲਾ ਮੰਤਰ ਭਾਵ ਗੁਰਸਬਦ ਮੰਤਰ.
ਉਦਾਹਰਨ:
ਗੁਰਮੁਖਿ ਗਾਰੜੁ ਜੇ ਸੁਣੇ ਮੰਨੇ ਨਾਉ ਸੰਤੋਸੁ ॥ Raga Maaroo 1, Asatpadee 2, 4:3 (P: 1009).

Mahan Kosh Encyclopedia

(ਗਾਰੜੀ, ਗਾਰੜੂ) ਸੰ. गारुड- ਗਾਰੁੜ. ਗਰੁੜਮੰਤ੍ਰ ਦਾ ਗ੍ਯਾਤਾ। 2. ਸਰਪਵਿਸ਼ ਦੂਰ ਕਰਨ ਦੀ ਦਵਾਈ ਦਾ ਜਾਣੂ. “ਗੁਰਮੁਖਿ ਕੋਈ ਗਾਰੜੂ.” (ਮਃ ੩ ਵਾਰ ਗੂਜ ੧) “ਦਸਨ ਬਿਹੂਨ ਭੁਯੰਗੰ ਮੰਤ੍ਰੀ ਗਾਰੁੜੀ ਨਿਵਾਰੰ.” (ਗਾਥਾ) ਗੁਰਮੰਤ੍ਰ ਦੇ ਬਲ ਕਰਕੇ ਠਾਕਿਆ ਹੋਇਆ ਸਰਪ, ਡੰਗਣ (ਦੰਸ਼ਨ) ਬਿਨਾ ਹੋਜਾਂਦਾ ਹੈ। 3. ਗਰੁੜਮੰਤ੍ਰ, ਜੋ ਸਰਪਵਿਖ ਦੂਰ ਕਰਤਾ ਮੰਨਿਆ ਹੈ. “ਗਾਰੜੁ ਗੁਰਗਿਆਨ.” (ਮਲਾ ਅ: ਮਃ ੧) 4. ਸੰ. ਗਾਰੁੜੀ. ਗਰੁੜਵਿਦ੍ਯਾ. “ਕਹੂੰ ਬੈਠਕੈ ਗਾਰੜੀਗ੍ਰੰਥ ਬਾਚੈਂ.” (ਜਨਮੇਜਯ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits