Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gārā. ਮਿਟੀ ਨੂੰ ਭਿਉਂ ਕੇ ਉਸਾਰੀ ਲਈ ਬਣਾਈ ਹੋਈ ਚਿਕੜਨੁਮਾ ਮੋਈ ਹੋਈ ਮਿਟੀ. ਉਦਾਹਰਨ: ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੂੰਦ ਕਾ ਗਾਰਾ ॥ Raga Sorath Ravidas, 6, 1:1, (P: 659).
|
SGGS Gurmukhi-English Dictionary |
[1. H. n.] 2. (from Sk. Gālī) calling bad names. 2. mud
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. mortar of mud used as building material, cob; dia. same as ਗਾਰ1 same as ਚਿੱਕੜ.
|
Mahan Kosh Encyclopedia |
ਨਾਮ/n. ਕੀਚ. ਪੰਕ. ਚਿੱਕੜ। 2. ਗਾਲੀਆਂ. “ਛੋਹਿਓ ਮੁਖ ਤੇ ਸੁਨਿਕਰਿ ਗਾਰਾ.” (ਮਾਰੂ ਮਃ ੫) 3. ਕਾਫੀ ਠਾਟ ਦਾ ਇੱਕ ਸੰਪੂਰਣ ਰਾਗ. ਇਸ ਵਿੱਚ ਦੋਵੇਂ ਗਾਂਧਾਰ ਤੇ ਦੋਵੇਂ ਨਿਸ਼ਾਦ ਲਗਦੇ ਹਨ. ਆਰੋਹੀ ਵਿੱਚ ਸ਼ੁੱਧ ਨਿਸ਼ਾਦ ਅਤੇ ਗਾਂਧਾਰ, ਅਵਰੋਹੀ ਵਿੱਚ ਕੋਮਲ ਗਾਂਧਾਰ ਅਤੇ ਨਿਸ਼ਾਦ ਹੈ. ਇਸ ਦਾ ਵਾਦੀ ਸੁਰ ਰਿਸ਼ਭ ਹੈ. ਇਹ ਮੁਸਲਮਾਨ ਗਾਯਕਾਂ ਨੇ ਕਾਨੜੇ ਦਾ ਭੇਦ ਕਲਪਿਆ ਹੈ, ਅਰ ਕਈਆਂ ਨੇ ਕਮਾਚ ਠਾਟ ਦਾ ਮੰਨਿਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|