Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gāṯī. 1. ਗਤੀ ਕਰਨ ਵਾਲਾ, ਮੁਕਤੀ ਦਾਤਾ। 2. ਹਾਲਤ, ਅਵਸਥਾ।
ਉਦਾਹਰਨਾ:
1. ਦੀਨ ਦਇਆਲ ਗੋਪਾਲ ਗੋਬਿੰਦਾ ਹਰਿ ਧਿਆਵਹੁ ਗੁਰਮੁਖਿ ਗਾਤੀ ਜੀਉ ॥ Raga Maajh 5, 13, 1:3 (P: 98).
2. ਤੂ ਪਰੈ ਪਰੈ ਅਪਰੰਪਰੁ ਸੁਆਮੀ ਮਿਤਿ ਜਾਨਹੁ ਆਪਨ ਗਾਤੀ ॥ Raga Dhanaasaree 4, 5, 2:2 (P: 668).

Mahan Kosh Encyclopedia

ਨਾਮ/n. ਗਾਤ੍ਰ (ਸ਼ਰੀਰ) ਉੱਪਰ ਲਪੇਟੀ ਚਾਦਰ. ਕੁੜਤੇ ਆਦਿਕ ਦੀ ਥਾਂ ਦੇਹ ਪੁਰ ਲਪੇਟਿਆ ਵਸਤ੍ਰ। 2. ਹ਼ਾਲਤ. ਦਸ਼ਾ. ਦੇਖੋ- ਗਤਿ 8. “ਜਾਨਹੁ ਆਪਨ ਗਾਤੀ.” (ਧਨਾ ਮਃ ੪) 3. ਦੇਖੋ- ਗ੍ਯਾਤਿ. “ਹਰਿ ਧਿਆਵਹੁ ਗੁਰਮੁਖਿ ਗਾਤੀ ਜੀਉ.” (ਮਾਝ ਮਃ ੫) ਗੁਰਮੁਖਾਂ ਦ੍ਵਾਰਾ ਹਰਿ ਧਿਆਓ, ਜੋ ਸਾਡਾ ਗ੍ਯਾਤੀ (ਸੰਬੰਧੀ) ਹੈ। 4. ਦੇਖੋ- ਗਾਤ੍ਰਿ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits