Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gādi-ā. 1. ਮੇਲਿਆ, ਜੋੜਿਆ। 2. ਫਸਿਆ, ਗਡਿਆ ਗਿਆ। 1. attached. 2. entangled. ਉਦਾਹਰਨਾ: 1. ਇਹੁ ਤਨੁ ਜਿਨ ਸਿਉ ਗਾਡਿਆ ਮਨੁ ਲੀਅੜਾ ਦੀਤਾ ॥ Raga Soohee 1, Chhant 4, 2:2 (P: 765). 2. ਅੰਧ ਕੂਪਿ ਮਾਇਆ ਮਨੁ ਗਾਡਿਆ ਕਿਉ ਕਰਿ ਉਤਰਉ ਪਾਰਿ ਸੁਆਮੀ ॥ Raga Raamkalee 1, 2, 1:2 (P: 876).
|
|