Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gāṯẖā. ਗੰਢ, ਸ਼ੇਖੀ ਮਾਰਨੀ। talks tall.
ਉਦਾਹਰਨ:
ਮੋਨੀ ਹੋਇ ਬੈਠਾ ਇਕਾਂਤੀ ਹਿਰਦੈ ਕਲਪਨ ਗਾਠਾ ॥ (ਕਲਪਣਾ ਦੀ ਗੰਢ). Raga Maaroo 5, 15, 1:2 (P: 1003).

SGGS Gurmukhi-English Dictionary
[H. n.] Knot
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਗਾਠਿ, ਗਾਂਠਿ, ਗਾਠੀ, ਗਾਂਠੀ) ਸੰ. ਗ੍ਰੰਥਿ ਗੱਠ. ਗਾਂਠ. ਗੰਢ. “ਬਿਨੁ ਗੁਰੁ ਗਾਠਿ ਨ ਛੂਟਈ.” (ਸੋਰ ਅ: ਮਃ ੧) “ਹੈ ਕੋਊ ਐਸਾ ਮੀਤੁ ਜਿ ਤੋਰੈ ਬਿਖਮ ਗਾਂਠਿ?” (ਫੁਨਹੇ ਮਃ ੫) “ਗਾਂਠੀ ਭਿਨਿਭਿਨਿ ਭਿਨਿ ਤਣੀਏ.” (ਬਿਲਾ ਮਃ ੫) 2. ਗੱਠ ਵਿੱਚ. ਗ੍ਰੰਥੀ ਮੇ. “ਗਾਂਠਿ ਨ ਬਾਂਧਉ ਬੇਚਿ ਨ ਖਾਉ.” (ਭੈਰ ਕਬੀਰ) “ਟਕਾ ਚਾਰ ਗਾਂਠੀ.” (ਸਾਰ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits