Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gāᴺṯẖrī. ਗੰਢੀ, ਪਲੇ। skirt, outer end of my shirt. ਉਦਾਹਰਨ: ਬਚਨੁ ਗੁਰੂ ਜੋ ਪੂਰੈ ਕਹਿਓ ਮੈ ਛੀਕਿ ਗਾਂਠਰੀ ਬਾਧਾ ॥ Raga Saarang 5, 6, 1:2 (P: 1204).
|
SGGS Gurmukhi-English Dictionary |
[Desi n.] Bundle, Pack.
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਗਾਂਠਲੀ, ਗਾਂਠੜੀ) ਸੰ. ਗ੍ਰੰਥਿ. ਗੱਠ। 2. ਗਠੜੀ. “ਬਚਨ ਗੁਰੂ ਜੋ ਪੂਰੈ ਕਹਿਓ ਮੈ ਛੀਕਿ ਗਾਂਠਰੀ ਬਾਧਾ.” (ਮਾਰੂ ਮਃ ੫) “ਜਾਕੋ ਲਹਿਣੋ ਮਹਾਰਾਜਰੀ ਗਾਂਠੜੀਓ.” (ਟੋਡੀ ਮਃ ੫) ਜਿਸ ਨੇ ਵਾਹਗੁਰੂ ਦੀ ਗੱਠ ਤੋਂ ਲੈਣਾ ਹੈ. ਦੇਖੋ- ਗਾਠਲੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|