Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gahaṇā. 1. ਜੇਵਰ, ਭੂਸ਼ਨ, ਗਹਿਨਾ। 2. ਗਿਰਵੀ ਰੱਖਣਾ। 1. ornaments. 2. pledge.
ਉਦਾਹਰਨਾ:
1. ਪ੍ਰਭ ਤੁਮ ਤੇ ਲਹਣਾ ਤੂੰ ਮੇਰਾ ਗਹਣਾ ॥ Raga Maajh 5, 40, 3:1 (P: 106).
2. ਜੇ ਤੂੰ ਕਿਸੈ ਨ ਦੇਹੀ ਮੇਰੇ ਸਾਹਿਬਾ ਕਿਆ ਕੋ ਕਢੈ ਗਹਣਾ ॥ Raga Dhanaasaree 1, 2, 3:1 (P: 660).

SGGS Gurmukhi-English Dictionary
[P. n.] Ornament.
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕ੍ਰਿ. ਗ੍ਰਹਣ ਕਰਨਾ. ਫੜਨਾ। 2. ਨਾਮ/n. ਭੂਸ਼ਣ. ਜ਼ੇਵਰ. “ਤੂੰ ਮੇਰਾ ਗਹਣਾ.” (ਮਾਝ ਮਃ ੫) “ਨਾਮੁ ਸਚੇ ਕਾ ਗਹਣਾ.” (ਮਾਝ ਮਃ ੫) ਦੇਖੋ- ਦੁਆਦਸ ਭੂਸ਼ਣ ਅਤੇ ਭੂਖਣ ੪। 3. ਧਰੋਹਰ. ਖਾਸ ਕਰਕੇ ਉਹ ਧਰੋਹਰ, ਜੋ ਕਿਸੇ ਕਰਜ ਦੇ ਬਦਲੇ ਗ੍ਰਹਣ ਕੀਤੀ ਜਾਵੇ. ਰੇਹਨ. “ਜੇ ਤੂੰ ਕਿਸੈ ਨ ਦੇਈ ਮੇਰੇ ਸਾਹਿਬਾ! ਕਿਆ ਕੋ ਕਢੈ ਗਹਣਾ?” (ਧਨਾ ਮਃ ੧) ਜੇ ਤੂੰ ਕਿਸੇ ਨੂੰ ਕੁਝ ਨਾ ਬਖ਼ਸ਼ੇਂ, ਤਦ ਕੀ ਕੋਈ ਜੀਵ ਤੇਰੇ ਪਾਸ ਕੁਝ ਗਿਰੋ ਰੱਖਕੇ ਲੈ ਸਕਦਾ ਹੈ?

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits