Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gavāvai. 1. ਮਿਟਾਵੇਂ, ਤਿਆਗੇ। 2. ਗੁਆ/ਖੋ ਬੈਠਣਾ। 3. ਅਜਾਈ​‍ਂ ਲੰਘਾ ਦੇਣਾ। 4. ਮਿਟਾ/ਦੂਰ ਕਰ ਲੈਂਦਾ ਹੈ। 1. efface, cast off. 2. forfeit, lose. 3. waste. 4. dispell.
ਉਦਾਹਰਨਾ:
1. ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ ॥ Raga Maajh 1, Vaar 8ਸ, 1, 1:4 (P: 141).
2. ਏਕ ਬਸਤੁ ਕਾਰਨਿ ਬਿਖੋਟਿ ਗਵਾਵੈ ॥ (ਇਤਬਾਰ ਗੁਆ ਲੈਂਦਾ ਹੈ). Raga Gaurhee 5, Sukhmanee 5, 1:2 (P: 268).
ਜੇ ਕੋਈ ਨਿੰਦ ਕਰੇ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਵੈ ॥ (ਗੁਆਉਂਦਾ, ਛਡਦਾ). Raga Bairaarhee 4, 3, 1:2 (P: 720).
3. ਕਹਾ ਨਰ ਅਪਨੋ ਜਨਮੁ ਗਵਾਵੈ ॥ Raga Saarang 9, 3, 1:1 (P: 1231).
4. ਨਾਇ ਸੁਣਿਐ ਘਟਿ ਚਾਨਣਾ ਆਨ੍ਹ੍ਹੇਰੁ ਗਵਾਵੈ ॥ Raga Saarang 4, Vaar 8:2 (P: 1240).

.

© SriGranth.org, a Sri Guru Granth Sahib resource, all rights reserved.
See Acknowledgements & Credits