Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gavā-e. 1. ਬੇ ਅਰਥ ਲੰਘਾ ਦੇਣਾ। 2. ਗਵਾਉਣੀ। 3. ਦੂਰ ਕਰੇ, ਤ੍ਰਿਪਤ ਕਰੇ। 1. without any aim. 2. loses. 3. drive out, dispell, remove, eliminate, shed. eradicate.
ਉਦਾਹਰਨਾ:
1. ਦੂਜੈ ਭਾਇ ਬਿਰਥਾ ਜਨਮੁ ਗਵਾਏ ॥ (ਬੇ ਅਰਥ ਲੰਘਾ ਦੇਵੇ). Raga Maajh 3, Asatpadee 24, 6:2 (P: 123).
2. ਮਰਿ ਮਰਿ ਜਨਮੈ ਪਤਿ ਗਵਾਏ ਅਪਣੀ ਬਿਰਥਾ ਜਨਮੁ ਗਵਾਵਣਿਆ ॥ Raga Maajh 3, Asatpadee 19, 3:3 (P: 120).
3. ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜੁ ਮਨ ਕੀ ਤ੍ਰਿਸਨਾ ਸਭ ਭੁਖ ਗਵਾਏ ॥ (ਦੂਰ ਕਰੇ, ਤ੍ਰਿਪਤ ਕਰੇ). Raga Sireeraag 4, Vaar 15:3 (P: 89).
ਹਮਰਾ ਹਰਿ ਧੜਾ ਜਿਨਿ ਏਹ ਧੜੇ ਸਭਿ ਗਵਾਏ ॥ (ਦੂਰ ਕੀਤੇ, ਮੁਕਾ ਦਿੱਤੇ, ਨਿਰਾਰਥਕ ਕਰ ਦਿੱਤੇ). Raga Aaasaa 4, 54, 4:4 (P: 366).
ਉਦਾਹਰਨ:
ਗ੍ਰਹਿ ਧਰਮੁ ਗਵਾਏ ਸਤਿਗੁਰੁ ਨ ਭੇਟੈ ਦੁਰਮਤਿ ਘੂਮਨ ਘੇਰੈ ॥ (ਛੱਡ ਬਹਿੰਦਾ ਹੈ). Raga Maaroo 1, Asatpadee 7, 1:2 (P: 1012).

.

© SriGranth.org, a Sri Guru Granth Sahib resource, all rights reserved.
See Acknowledgements & Credits